Sunanda Sharma Viral Video || Voice of Punjab || Dekho Sach ||



[ad_1]

Sunanda Sharma's viral video The Punjab's voice Da Dekho Poora Sach The last Punjabi's video 2018
Must watch, love, share and subscribe now !!

Follow us on:-
Youtube:
Facebook:
Instagram:
Website:.

[ad_2]

source

44 thoughts on “Sunanda Sharma Viral Video || Voice of Punjab || Dekho Sach ||”

  1. ਜੋ ਲੋਕ ਕਹਿ ਰਹੇ ਆ ਕਿ ਸੁਨੰਦਾ ਦਾ ਗਲਾ ਖਰਾਬ ਹੋਣਾ ਉਹਨਾਂ ਲਈ ਇੱਕ ਰਿਪਲਾਈ ਕਿ ਗਲਾ ਖਰਾਬ ਹੋਣ ਨਾਲ ਆਵਾਜ਼ ਖਰਾਬ ਹੋ ਸਕਦੀ ਆ ਇੱਕ ਅੱਧਾ ਸੁਰ ਵੀ ਇੱਧਰ ਉਧਰ ਹੋ ਸਕਦਾ ਪਰ ਸਾਰੇ ਦਾ ਸਾਰਾ ਗਾਣਾ ਖਰਾਬ ਨਈ ਹੋ ਸਕਦਾ

    ?????????????????????????????

  2. ਬਹੁਤ ਹੋ ਗਿਆ ਹੈ ਬਾਈ ਜੀ । ਪਹਿਲੀ ਗੱਲ ਜੋ ਉਸ ਸਮੇਂ ਕਲਾਕਾਰ ਜੱਜ ਬਣੇ ਹੋਏ ਸੀ ਉਨ੍ਹਾਂ ਨੂੰ ਵੀ ਪਤਾ ਸੀ ਕਿ ਸੁਨੰਦਾ ਜੋ ਗੀਤ ਗਾ ਰਹੀ ਹੈ ਉਹ ਬੇ ਸੁਰਾ ਗਾ ਰਹੀ ਹੈ । ਪਰ ਫਿਰ ਵੀ ਉਹ ਜੱਜ ਇਸ ਤਰ੍ਹਾਂ ਹੱਸ ਰਹੇ ਨੇ ਜਿਵੇਂ ਕਿ ਕੁਝ ਹੋਇਆ ਹੀ ਨਹੀਂ । ਕਿਉਂਕਿ ਸੁਨੰਦਾ ਵੱਡੇ ਘਰ ਦੀ ਧੀ ਸੀ ਤੇ ਫਿਰ ਕਿਉਂ ਨਾ ਬਾਈ ਜੀ ਉਹ ਉਸ ਸਮੇਂ ਉਸ ਨੂੰ ਫੇਲ ਕਿਉਂ ਕਰਦੇ ਜੀ । ਕਿਉਂਕਿ ਉਹ ਉਸ ਸਮੇਂ ਜੋ ਜੱਜ ਬਣੇ ਹੋਏ ਸਨ ਉਸ ਵਕਤ ਉਹ ਆਪ ਬੇਸੁਰੇ ਸੀ । ਪਰ ਹਰ ਵਕਤ ਸਮਾਂ ਬਦਲਦਾ ਰਹਿੰਦਾ ਹੈ ਕਦੋਂ ਕਿਸੇ ਤੇ ਆਜੇ ਕੋਈ ਪਤਾ ਨਹੀਂ ਲੱਗਦਾ ਬਾਈ ਭਾਈ ਸਾਹਿਬ ਜੀ ।ਬੋਲਿਆ ਚੱਲਿਆ ਮੁਆਫ ਕਰਨਾ ਜੀ । ਧੰਨਵਾਦ ਸਾਹਿਤਕ ਜੀ ।

  3. Ki aa yaar lokki ta anve kehde ne jive Sunanda Sharma ne kadi live show hi ni kita hunda
    Phir ki hoya je ek live show te vadhiya ni perform kar saki
    Eh kidi ku gal aa
    Eh ta kise naal vi hoo sakda
    Pehla ohde purane live show dekho te phir kuzz bolo
    Tuhanu ta yaar bas ek mokka chahida hunda
    Kise di mitti puleet karan ly
    Te apne view vadvon ly
    Tuhanu eh pta jadon vi banda stage te perform karda te ohnu eh lage ki mere ton ajj theek tra ni gayaa jana
    Par phir vi usnu gaona penda hai
    Bas anve hi beth ke galan bannai janeoo

  4. ਨਾਮ ਹਾਸਲ ਕਰਨਾ ਸੌਖਾ ਹੈ ਅੱਜਕੱਲ ੲਿਹ ਅੌਖਾ ਨਹੀ ਜੇ ਅੌਖਾ ਹੈ ਤਾ ੳੁਹ ਹੈ ਸੁਰ ਲਾੳੁਣਾ ਜੇਹੜਾ ਕੇ ਸੁਨੰਦਾ ਸ਼ਰਮਾ ਕੋਲ ਨਹੀ ਹੈ

  5. I love sunnada
    Kutteya nu bhokan do
    Tusi apne dil te naa lao jado koi kudi kamzab hon lagge taa loka nu saara painda hi hunda
    So enjoy your life sunnada g di awaz bahut pyari hai jehde bolde ne ohna nu kaho tusi live gaa k dikhao

  6. Jo singer mehnat karde a na ona di voice gala khrab hon te pata lag janda te Jo paise de dam te ne ona di kartuut rab dikha hi dinda ! Tusi sare waise taa bahot samjdar ho hun kithe gyi samzdari ,

Comments are closed.